ਦੇਸ਼

ਕਸ਼ਮੀਰ ‘ਚ ਜਨਜੀਵਨ ਲਗਾਤਾਰ 60ਵੇਂ ਦਿਨ ਪ੍ਰਭਾਵਿਤ

ਸ੍ਰੀਨਗਰ। ਕਸ਼ਮੀਰ ਘਾਟੀ ‘ਚ ਵੱਖਵਾਦੀ ਸੰਗਠਨਾਂ ਵੱਲੋਂ ਆਤਮ ਫ਼ੈਸਲੇ ਦੇ ਅਧਿਕਾਰ ਦੀ ਮੰਗ ਤੇ ਸੁਰੱਖਿਆ ਬਲਾਂ ਦੀ ਕਾਰਵਾਈ ‘ਚ ਨਾਗਰਿਕ ਦੇ ਮਾਰੇ ਜਾਣ ਦੇ ਵਿਰੋਧ ‘ਚ ਹੜਤਾਲ ਦੇ ਕਾਰਨ ਅੱਜ ਲਗਾਤਾਰ 60ਵੇਂ ਦਿਨ ਜਨਜੀਵਨ ਪ੍ਰਭਾਵਿਤ ਰਿਹਾ।
ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਸਮੇਤ ਕਸ਼ਮੀਰ ਘਾਟੀ ਦੇ ਕਿਸੇ ਵੀ ਹਿੱਸੇ ‘ਚ ਅੱਜ ਕਰਫ਼ਿਊ ਨਹੀਂ ਲੱਗ ਰਿਹਾ ਪਰ ਜਮੀਨੀ ਹਕੀਕਤ ਪੂਰੀ ਤਰ੍ਹਾਂ ਵੱਖ ਹੈ, ਵਿਸ਼ੇਸ਼ ਕਰਕੇ ਪੁਰਾਣੇ ਇਲਾਕੇ ਤੇ ਸ਼ਹਿਰ-ਏ-ਖਾਸ ਖੇਤਰ ਹਨ।

ਪ੍ਰਸਿੱਧ ਖਬਰਾਂ

To Top