Uncategorized

ਐਨਐੱਸਜੀ ‘ਚ ਇਸ ਹਫ਼ਤੇ ਭਾਰਤ-ਪਾਕ ਅਰਜ਼ੀ ‘ਤੇ  ਹੋ ਸਕਦੈ ਵਿਚਾਰ

ਵਾਸ਼ਿੰਗਟਨ , (ਵਾਰਤਾ)। ਦੱਖਣ ਕੋਰੀਆ ਦੀ ਰਾਜਧਾਨੀ ਸੋਲ ਵਿੱਚ ਅੱਜ ਤੋਂ ਪਰਮਾਣੁ ਸਪਲਾਇਰ ਸਮੂਹ  (ਐੱਨਐੱਸਜੀ) ਦੀ ਬੈਠਕ ਸ਼ੁਰੂ ਹੋ ਰਹੀ ਹੈ ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਨੂੰ ਇਸ ਸਮੂਹ ਵਿੱਚ ਸ਼ਾਮਿਲ ਕਰਨ ਦੀਆਂ ਅਰਜ਼ੀਆਂ ‘ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ ।
ਐੱਨਐੱਸਜੀ ਦੀ ਸਾਲਾਨਾ ਬੈਠਕ ਵਿੱਚ ਭਾਰਤ ਅਤੇ ਪਾਕਿਸਤਾਨ  ਦੀਆਂ ਅਰਜ਼ੀਆਂ ‘ਤੇ 23 ਅਤੇ ਜੂਨ ਨੂੰ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ ।
ਭਾਰਤ ਨੇ ਪਰਮਾਣੁ ਸਪਲਾਇਰ ਸਮੂਹ ਵਿੱਚ ਸ਼ਾਮਿਲ ਹੋਣ ਦੀ ਅਰਜ਼ੀ 12 ਮਈ ਨੂੰ ਅਤੇ ਪਾਕਿਸਤਾਨ ਨੇ ਉਸ ਤੋਂ ਇੱਕ ਹਫ਼ਤੇ ਬਾਅਦ 19 ਮਈ ਨੂੰ ਪਾਈ ਸੀ ।

ਪ੍ਰਸਿੱਧ ਖਬਰਾਂ

To Top