ਦੇਸ਼

ਰੱਖਿਆ ਮੰਤਰੀ ਵੱਲੋਂ ਬਲੈਕਲਿਸਟਿੰਗ ਨੀਤੀ ਨੂੰ ਮਨਜ਼ੂਰੀ

ਨਵੀਂ ਦਿੱਲੀ। ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਰੱਖਿਆ ਖੇਤਰ ‘ਚ ਗ਼ਲਤ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਕਾਲੀ ਸੂਚੀ ‘ਚ ਪਾਉਣ ਦੀ ਨਵੀਂ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਅਗਲੇ ਕੁਝ ਹਫ਼ਤਿਆਂ ‘ਚ ਉਸ ਨੂੰ ਜਨਤਕ ਕਰ ਦਿੱਤਾ ਜਾਵੇਗਾ।
ਹਫ਼ਤਾਵਾਰੀ ਪੱਤ੍ਰਿਕਾ ‘ਦ ਵੀਕ’ ਨੂੰ ਦਿੱਤੇ ਗਏ ਇੱਕ ਇੰਟਰਵਿਊ ‘ਚ ਵੀ ਸ੍ਰੀ ਪਾਰਿਕਰ ਨੇ ਕਿਹਾ ਕਿ ਮੈਂ ਬਲੈਕਲਿਸਟਿੰਗ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪ੍ਰਸਿੱਧ ਖਬਰਾਂ

To Top