Breaking News

ਦਇਆਸ਼ੰਕਰ ਨੇ ਮਾਇਆਵਤੀ ਖਿਲਾਫ਼ ਫਿਰ ਕੀਤੀ ਅਭੱਦਰ ਟਿੱਪਣੀ

ਲਖਨਊ। ਭਾਰਤੀ ਜਨਤਾ ਪਾਰਟੀ ਤੋਂ ਕੱਢੇ ਗਏ ਸਾਬਕਾ ਸੂਬਾ ਉਪ ਪ੍ਰਧਾਨ ਦਇਆ ਸ਼ੰਕਰ ਸਿੰਘ ਦੀ ਜ਼ੁਬਾਨ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਖਿਲਾਫ਼ ਇੱਕ ਵਾਰ ਫ਼ਿਰ ਤਿਲ਼ਕ ਗਈ ਹੈ। ਸ੍ਰੀ ਸਿੰਘ ਨੇ ਮੈਨਪੁਰੀ ਦੀ ਇੱਕ ਰੈਲੀ ‘ਚ ਕਿਹਾ ਕਿ ਕੁਮਾਰੀ ਮਾਇਆਵਤੀ ਲਾਲਚੀ ਹੈ। ਪੈਸੇ ਲੈ ਕੇ ਟਿਕਟ ਦਿੰਦੀ ਹੈ।

 

 

ਪ੍ਰਸਿੱਧ ਖਬਰਾਂ

To Top