ਹਰਿਆਣਾ

ਢੀਂਗਰਾ ਕਮਿਸ਼ਨ ਦੀ ਕੰਮ ਕਰਨ ਦੀ ਹੱਦ 30 ਜੂਨ ਤੱਕ ਵਧੀ

ਚੰਡੀਗੜ੍ਹ,  (ਏਜੰਸੀ) ਹਰਿਆਣਾ ਸਰਕਾਰ ਨੇ ਜੱਜ ਐੱਸਐੱਨ ਢੀਂਗਰਾ (ਸੇਵਾ ਮੁਕਤ) ਜਾਂਚ ਕਮਿਸ਼ਨ ਦੀ ਕੰਮ ਦੀ ਹੱਦ 30 ਜੂਨ ਤੱਕ ਵਧਾ ਦਿੱਤੀ ਇਸ ਬਾਰੇ  ਸੂਚਨਾ ਇੱਥੇ ਮੁੱਖ ਸਕੱਤਰ ਵੱਲੋਂ ਜਾਰੀ ਕੀਤੀ ਗਈ ਜ਼ਿਕਰਯੋਗ ਹੈ ਕਿ ਇਹ ਕਮਿਸ਼ਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਨੂੰ ਜ਼ਮੀਨ ਵੰਡ ਕਰਨ ‘ਚ ਹੋਈ ਧਾਂਦਲੀ ਦੀ ਜਾਂਚ ਕਰ ਰਿਹਾ ਹੈ

ਪ੍ਰਸਿੱਧ ਖਬਰਾਂ

To Top