Breaking News

ਵਕੀਲਾਂ ਦੀ ਹੜਤਾਲ ਕਾਰਨ ਨਹੀਂ ਹੋ ਸਕੀ ਦਇਆਸ਼ੰਕਰ ਮਾਮਲੇ ‘ਤੇ ਸੁਣਵਾਈ

ਮਊ। ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ਦੇ ਖਿਲਾਫ਼ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ‘ਚ ਕੱਲ੍ਹ ਜੇਲ੍ਹ ਗਏ ਦਇਆਸ਼ੰਕਰ ਸਿੰਘ ਦੀ ਜ਼ਮਾਨਤ ਅਰਜ਼ੀ ਅੱਜ ਵਕੀਲਾਂ ਦੀ ਹੜਤਾਲ ਦੇ ਕਾਰਨ ਅਦਾਲਤ ‘ਚ ਦਾਖ਼ਲ ਨਹੀਂ ਕੀਤੀ ਜਾ ਸਕੀ।
ਅਦਾਲਤਾਂ ‘ਚ ਖਾਲੀ ਪਈਆਂ ਨਿਆਂਇਕ ਅਧਿਕਾਰੀਆਂ ਦੀ ਤਾਇਨਾਤੀ ਲਈ ਅੱਜ ਇੱਥੇ ਵਕੀਲਾਂ ਨੇ ਸੰਕੇਤਿਕ ਹੜਤਾਲ ਕਰਕੇ ਕੰਮ ਦਾ ਬਾਈਕਾਟ ਕੀਤਾ।

ਪ੍ਰਸਿੱਧ ਖਬਰਾਂ

To Top