Breaking News

ਅਸਮ ‘ਚ ਭੂਚਾਲ ਦੇ ਝਟਕੇ

ਗੁਹਾਟੀ। ਅਸਮ ‘ਚ ਅੱਜ ਸਵੇਰੇ 11 ਵੱਜ ਕੇ 37 ਮਿੰਟ ‘ਤੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ ਅਨੁਸਾਰ ਰਿਕਟਰ ਪੈਮਾਨੇ ‘ਤ ਭੂਚਾਲ ਦੀ ਤੀਬਰਤਾ ਚਾਰ ਮਾਪੀ ਗਈ। ਭੂਚਾਲ ਦਾ ਕੇਂਦਰ ਅਸਮ ਦੇ ਮੋਰੀਗਾਂਵ ਜ਼ਿਲ੍ਹੇ ‘ਚ ਸਥਿੱਤ ਸੀ।

ਪ੍ਰਸਿੱਧ ਖਬਰਾਂ

To Top