Breaking News

ਭੁਪਿੰਦਰ ਹੁੱਡਾ ਖਿਲਾਫ਼ ਈਡੀ ਵੱਲੋਂ ਮਾਮਲਾ ਦਰਜ

ਨਵੀਂ ਦਿੱਲੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜ਼ਮੀਨ ਅਲਾਟਮੈਂਟ ਦੇ ਇੱਕ ਮਾਮਲੇ ‘ਚ ਮਨੀਲਾਂਡਰਿੰਗ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਮਾਮਲੇ ‘ਚ ਨੈਸ਼ਨਲ ਹੇਰਾਲਡ ਦੀ ਪ੍ਰਕਾਸ਼ਕ ਕੰਪਨੀ ਐਸੋਸੀਏਟ ਜਨਰਲ ਲਿਮ. (ਏਜੀਐੱਲ) ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਪ੍ਰਸਿੱਧ ਖਬਰਾਂ

To Top