Breaking News

ਮਿਸਰ ਦੀ ਸਾਬਕਾ ਰਾਸ਼ਟਰਪਤੀ ਮੁਰਸੀ ਨੂੰ 40 ਵਰ੍ਹਿਆਂ ਦੀ ਕੈਦ

ਕਾਹਿਰਾ। ਮਿਸਰ ਦੀ ਇੱਕ ਅਦਾਤਲ ਨੇ ਸਾਬਕਾ ਰਾਸ਼ਟਰਪਤੀ ਮੁਹੰਮਦ ਮੁਰਸੀ ਨੂੰ ਫੌਜ ਤੇ ਖੁਫ਼ੀਆ ਬਲਾਂ ਨਾਲ ਜੁੜੀ ਗੁਪਤ ਜਾਣਕਾਰੀ ਕਤਰ ਨੂੰ ਮੁਹੱਈਆ ਕਰਾਉਣ ਦੇ ਦੋਸ਼ ‘ਚ 40 ਵਰ੍ਹਿਆਂ ਦੀ ਸਜ਼ਾ ਸੁਣਾਈ ਗਈ ਹੈ। ਜਿਨ੍ਹਾਂ ਵਿਅਕਤੀਆਂ ਨੂੰ ਸਜ਼ਾ ਦਿੱਤੀ ਗਈ ਹੈ ਉਹ ਸਾਰੇ ਪਾਬੰਦੀਸ਼ੁਦਾ ਮੁਸਲਿਮ ਬ੍ਰਦਰਹੁੱਡ ਦੇ ਮੈਂਬਰ ਹਨ।

ਪ੍ਰਸਿੱਧ ਖਬਰਾਂ

To Top