ਦੇਸ਼

ਮੌਜ਼ੂਦਾ ਸੰਕਟ ਬਾਹਰੀ ਸਿਆਸੀ, ਅਸੀਂ ਇੱਕ ਹਾਂ : ਅਖਿਲੇਸ਼

ਲਖਨਊ। ‘ਯਾਦਵ ਸ਼ਰੀਕੇ ਦੇ ਕਲੇਸ਼’ ਦਰਮਿਆਨ ਜਾਰੀ ਸਿਆਸੀ ਉਥਲ-ਪੁਥਲ ਦਰਮਿਆਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਅਮਰ ਸਿੰਘ ਅਤੇ ਹੋਰ ਕਿਸੇ ਦਾ ਨਾਂਅ ਲਏ ਬਿਨਾਂ ਕਿਹਾ ਕਿ ਮੌਜ਼ੂਦਾ ਸੰਕਟ ਲਈ ਪਰਿਵਰ ਦੇ ਬਾਹਰ ਦਾ ਵਿਅਕਤੀ ਜਿੰਮੇਵਾਰ ਹੈ।
ਸ੍ਰੀ ਯਾਦਵ ਨ ੇਕਿਹਾ ਕਿ ਮੌਜ਼ੂਦਾ ਸੰਕਟ ਲਈ ਪਰਿਵਾਰ ਦੇ ਬਾਹਰੀ ਵਿਅਕਤੀ ਜਿੰਮੇਵਾਰ ਹਨ।
ਮੰਤਰੀ ਕਿਉਂ ਹਟਾਏ ਗਏ ਜਾਂ ਮੁੱਖ ਸਕੱਤਰ ਦਾ ਤਬਾਦਲਾ ਕਿਉਂ ਹੋਇਆ।

ਪ੍ਰਸਿੱਧ ਖਬਰਾਂ

To Top