ਕੁੱਲ ਜਹਾਨ

ਲਾੱਸ ਏਜਿਲਸ ਕੋਲ ਜੰਗਲ ‘ਚ ਲੱਗੀ ਅੱਗ ਹੋਰ ਫੈਲੀ

ਲਾੱਸ ਏਜਿਲਸ : ਅਮਰੀਕਾ ਦੇ ਲਾੱਸ ਏਜਿਲਸ ਪ੍ਰਾਂਤ ਦੇ ਉੱਤਰ ਪੱਛਮੀ ਸੋਕਾ ਗ੍ਰਸਤ ਖੇਤਰ ‘ਚ ਤੇਜ਼ੀ ਨਾਲ ਵਧ ਰਹੀ ਜੰਗਲ ‘ਚ ਲੱਗੀ ਅੱਗ ‘ਚ ਝੁਲਸਕਰ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 18 ਘਰ ਨਸ਼ਟ ਹੋ ਚੁੱਕੇ ਹਨ ਜਦੋਂ ਕਿ ਅੱਗ ਨੇ ਸੈਂਕੜੇ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜ਼ਬੂਰ ਕਰ ਦਿੱਤਾ।
ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਤੇਜ਼ ਹਵਾਵਾਂ ਤੇ ਸੋਕੇ ਦੇ ਕਾਰਨ ਕਾਰਨ ਅੱਗ ਹੁਣ ਤੱਕ 22,000 ਏਕੜ ਜਾਂ 34 ਵਰਗ ਮੀਲ ਤੋਂ ਵੱਧ ਇਲਾਕੇ ‘ਚ ਫੈਲ ਚੁੱਕਾ ਹੈ।

ਪ੍ਰਸਿੱਧ ਖਬਰਾਂ

To Top