ਬਿਜਨਸ

ਫਲਾਈਟ ਰੱਦ ਹੋਈ ਤਾਂ ਮਿਲੇਗਾ ਤਿੰਨ ਗੁਣਾ ਰੀਫ਼ੰਡ

ਨਵੀਂ ਦਿੱਲੀ। ਹਵਾਈ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰ ਹੈ। ਸਰਕਾਰ ਨੇ ਏਅਰਲਾਇੰਸ ਸੇਵਾਵਾਂ ਦੇ ਐਕਸੈਸ ਬੈਗੇਜ ਚਾਰਜ ਘਟਾਉਣ ਦੀ ਤਜਵੀਜ਼ ਰੱਖੀ ਹੈ। ਨਾਲ ਹੀ ਏਅਰਲਾਇੰਸ ਕੰਪਨੀਆਂ ਨੂੰ ਫਲਾਈਟ ਰੱਦ ਹੋਣ ‘ਤੇ ਯਾਤਰੀਆਂ ਨੂੰ ਬੇਸਿਕ ਕਿਰਾਏ ਦੀ ਤਿੰਨ ਗੁਣਾ ਰਕਮ ਵਾਪਸ ਦੇਣੀ ਪਵੇਗੀ ਨਵੇਂ ਨਿਯਮਾਂ ‘ਚ ਏਅਰਲਾਇੰਸ ਦੇ ਐਕਸੈਸ ਬੈਗੇਜ ਚਾਰਜ ਨੂੰ 300 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਘਟਾ ਕੇ 100 ਰੁਪਏ ਪ੍ਰਤੀ ਕਿਲੋਗ੍ਰਾਮ ਕਰਨ ਦੀ ਤਜਵੀਜ਼ ਰੱਖੀ ਹੈ।

ਪ੍ਰਸਿੱਧ ਖਬਰਾਂ

To Top