ਕੁੱਲ ਜਹਾਨ

ਚੀਨ ‘ਚ ਹੜ੍ਹ ਨਾਲ 24 ਮੌਤਾਂ, ਲੱਖਾਂ ਲੋਕ ਬੇਘਰ

ਸ਼ੰਘਾਈ। ਚੀਨ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ਨਾਲ 24 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਕਰੋੜ 60 ਲੱਖ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਜਗ੍ਹਾ ‘ਤੇ ਜਾਣਾ ਪਿਆ। ਮੱਧ ਚੀਨ ਦੇ ਹੇਨਾਨ ਪ੍ਰਾਂਤ ਦੀ ਸਰਕਾਰ ਨੇ ਸਰਕਾਰੀ ਨਿਊਜ਼ ਏਜੰਸੀ ਸਿਨਹੂਆ ਨੂੰ ਅੱਜ ਦੱਸਿਆ ਕਿ ਹਨ੍ਹੇਰੀ-ਤੂਫ਼ਾਨ ਤੋਂ ਬਾਅਦ 15 ਵਿਅਕਤੀ ਮਾਰੇ ਗਏ ਅਤੇ ਅੱਠ ਲਾਪਤਾ ਹਨ ਜਦੋਂ ਕਿ 70 ਲੱਖ 20 ਹਜ਼ਾਰ ਲੋਕਾਂ ਨੂੰ ਬੇਘਰ ਹੋਣਾ ਪਿਆ ਅਤੇ 18 ਹਜ਼ਾਰ ਮਕਾਨ ਨੁਕਸਾਨੇ ਗਏ।
ਗੁਆਂਢੀ ਹੇਈ ਪ੍ਰਾਂਤ ‘ਚ 9 ਵਿਅਕਤੀਆਂ ਦੀ ਮੌਤ ਹੋਗਈ ਅਤੇ 11 ਲਾਪਤਾ ਹਨ

ਪ੍ਰਸਿੱਧ ਖਬਰਾਂ

To Top