Breaking News

ਸੜਕ ਹਾਦਸਿਆਂ ‘ਚ ਚਾਰ ਖਿਡਾਰੀਆਂ ਦੀ ਮੌਤ

 Players, Death. Road, Accident

ਏਜੰਸੀ
ਨਵੀਂ ਦਿੱਲੀ, 7 ਜਨਵਰੀ।
ਦਿੱਲੀ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਸਿੰਧੂ ਬਾਰਡਰ ਕੋਲ ਅੱਜ ਸਵੇਰੇ ਇੱਕ ਕਾਰ ਹਾਦਸੇ ਵਿੱਚ ਇੱਥ ਕੌਮੀ ਚੈਂਪੀਅਨ ਖਿਡਾਰੀ ਸਮੇਤ ਚਾਰ ਖਿਡਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਰੋਹਿਣੀ ਜ਼ਿਲ੍ਹੇ ਦੇ ਐਸਪੀ ਰਜਨੀਸ਼ ਗੁਪਤਾ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ ਚਾਰ ਵਜੇ ਵਾਪਰਿਆ ਹੈ। ਇੱਕ ਤੇਜ਼ ਰਫ਼ਤਾਰ ਸਵਿਫ਼ਟ ਡਿਜ਼ਾਈਰ ਕਾਰ ਦਿੱਲੀ ਤੋਂ ਕਰਨਾਲ ਵੱਲ ਜਾ ਰਹੀ ਸੀ ਅਤੇ ਸਿੰਧੂ ਬਾਰਡਰ ਕੋਨ ਡਿਵਾਈਡਰ ਨਾਲ ਟਕਰਾ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

ਪ੍ਰਸਿੱਧ ਖਬਰਾਂ

To Top