ਬਿਜਨਸ

ਦੋ ਦਿਨਾਂ ‘ਚ ਸੋਨਾ-ਚਾਂਦੀ ਨੇ ਵੇਖਿਆ ਅਰਸ਼ ਤੇ ਫਰਸ਼

ਨਵੀਂ ਦਿੱਲੀ। ਦਿੱਲੀ ਸਰਾਫ਼ਾ ਬਾਜ਼ਾਰ ‘ਚ ਅੱਜ ਦੋ ਮਹੀਨਿਆਂ ਦਾ ਸਭ ਤੋਂ ਵੱਡਾ ਵਧਾ ਦਰਜ ਕਰਨ ਤੋਂ ਬਾਅਦ ਅੱਜ ਦੋਵੇਂ ਕੀਮਤੀ ਧਾਤੂਆਂ ‘ਚ ਉਸ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ।
ਉਹ ਬੁੱਧਵਾਰ ਦੇ ਪੱਧਰ ਤੋਂ ਹੀ ਹੇਠਾਂ ਆ ਗਏ।
ਅਜਿਹਾ ਕੌਮਾਂਤਰੀ ਬਾਜ਼ਾਰ ‘ਚ ਵੀਰਵਾਰ ਨੂੰ ਕੀਮਤਾਂ ‘ਚ ਜ਼ਬਰਦਸਤ ਉਥਲ-ਪੁਥਲ ਕਾਰਨ ਹੋਇਆ।

ਪ੍ਰਸਿੱਧ ਖਬਰਾਂ

To Top