ਦੇਸ਼

ਮੁਨਸ਼ੀ ਪ੍ਰੇਮਚੰਦ ਨੂੰ ਸ਼ਰਧਾਂਜਲੀ ਦਿੰਦਾ ਗੂਗਲ ਦਾ ਡੂਡਲ

ਨਵੀਂ ਦਿੱਲੀ। ਹਿੰਦੀ ਦੇ ਅਮਰ ਕਥਾਕਾਰ ਮੁਨਸ਼ੀ ਪ੍ਰੇਮਚੰਦ ਨੂੰ ਅੱਜ ਉਨ੍ਹਾਂ ਦੀ 136ਵੀਂ ਜਯੰਤੀ ‘ਤੇ ਗੂਗਲ ਨੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ।
ਗੂਗਲ ਨੇ ਪ੍ਰੇਮਚੰਦ ਦਾ ਡੂਡਲ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ। ਇਸ ਡੂਡਲ ‘ਚ ਕੁਰਤਾ ਪਹਿਨੀ ਪ੍ਰੇਮ ਚੰਦ ਨੂੰ ਇੱਕ ਕਲਮ ਲੈ ਕੇ ਕੁਝ ਲਿਖਦੇ ਵਿਖਾਇਆ ਗਿਆ ਹੈ।

ਪ੍ਰਸਿੱਧ ਖਬਰਾਂ

To Top