ਕੁੱਲ ਜਹਾਨ

ਜੀਐੱਸਟੀ 1 ਅਪਰੈਲ ਤੋਂ ਲਾਗੂ ਕਰਨ ਲਈ ਸਰਕਾਰ ਵਚਨਬੱਧ

ਨਵੀਂ ਦਿੱਲੀ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਸਰਕਾਰ ਅਗਲੇ ਵਰ੍ਹੇ 1 ਅਪਰੇਨ ਤੋਂ ਦੇਸ਼ ਭਰ ‘ਚ ਬਰਾਬਰ ਟੈਕਸ ਵਿਵਸਥਾ ਦੀ ਤਜਵੀਜ਼ ਵਾਲੇ ਵਸਤੂ ਤੇ ਸਵਾ ਕਰ (ਜੀਐੱਸਟੀ)ਨੂੰ ਲਾਗੂ ਕਰਨ ਲਈ ਵਚਨਬੱਧ ਤੇ ਇਸ ਲਈ ਪੂਰੇ ਯਤਨ ਕੀਤੇ ਜਾਣਗੇ।
ਸ੍ਰੀ ਜੇਤਲੀ ਨੇ ਇੱਥੇ ਗੱਲ ਕਰਦਿਆਂ ਕਿਹਾ ਕਿ ਜੀਐੱਸਟੀ ਲਾਗੂ ਕਰਨਾ ਸਰਕਾਰ ਦੀ ਤਰਜ਼ੀਹ ਹੈ ਤੇ ਇਸ ਲਈ ਤਿਆਰੀ ਕੀਤੀ ਜਾ ਰਹੀ ਹੈ।

 

ਪ੍ਰਸਿੱਧ ਖਬਰਾਂ

To Top