ਬਿਜਨਸ

ਹਿੰਦੁਸਤਾਨ  ਡਾਇਮੰਡ ਕੰਪਨੀ ਪ੍ਰਾਇਵੇਟ ਲਿਮ. ਨੂੰ ਬੰਦ ਕਰਨ ਦੀ ਮਨਜ਼ੂਰੀ

ਨਵੀਂ ਦਿੱਲੀ। ਕੇਂਦਰੀ ਮੰਤਰੀ ਮੰਡਲ ਨੇ ਸਾਂਝੇ ਉਪਕ੍ਰਮ ਕੰਪਨੀ ਹਿੰਦੁਸਤਾਨ ਡਾਇਮੰਡ ਕੰਪਨੀ ਪ੍ਰਾਈਵੇਟ ਲਿਮ. ਨੂੰ ਬੰਦ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਅੱਜ ਇੱਥੇ ਹੋਈ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ ਇਸ ਾਸ ਦੀ ਤਜਵੀਜ਼ ਦੀ ਸਿਫਾਰਸ਼ ਕਰ ਦਿੱਤੀ ਹੈ।
ਇਸ ਕੰਪਨੀ ‘ਚ ਭਾਰਤ ਸਰਕਾਰ ਤੇ ਦੱਖਣੀ ਅਫ਼ਰੀਕਾ ਦੀਡਿ ਬਿਅਰਸ ਦੀ ਡਿ ਬਿਅਰਜਸ ਸੇਂਟੇਨਰੀ ਮਾਰੀਸ਼ਸ਼ ਲਿਮ. ਦੀ 50-50 ਫੀਸਦੀ ਦੀ ਹਿੱਸੇਦਾਰੀ ਹੈ।

ਪ੍ਰਸਿੱਧ ਖਬਰਾਂ

To Top