ਦੇਸ਼

ਅਗਲੇ ਹਫ਼ਤੇ ਰਾਜ ਸਭਾ ‘ਚ ਆਵੇਗਾ ਜੀਐੱਸਟੀ ਬਿੱਲ

ਨਵੀਂ ਦਿੱਲੀ। ਲੰਬੇ ਸਮੇਂ ਤੋਂ ਚਰਚਾ ‘ਚ ਰਹੇ ਉਤਪਾਦ ਤੇ ਸੇਵਾ ਕਰ ਜੀਐੱਸਟੀ ਬਿੱਲ ਨੂੰ ਅਗਲੇ ਹਫ਼ਤੇ ਰਾਜ ਸਭਾ ‘ਚ ਚਰਚਾ ਅਤੇ ਪਾਸ ਕਰਵਾਉਣ ਲਈ ਲਿਆਂਦਾ ਜਾਵੇਗਾ।
ਸੰਸਦੀ ਕਾਰਜ ਰਾਜ ਮੰਤਰੀ ਮੁਖਤਾਰ ਅੱਬਾਸ ਨਕਵੀ ਨ ੇਅੱਜ ਉੱਚ ਸਦਨ ‘ਚ ਇਸ ਦਾ ਐਲਾਨ ਕੀਤਾ।
ਨਕਵੀ ਨੇ ਇੱਕ ਅਗਸਤ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਹੋਣ ਵਾਲੇ ਸਰਕਾਰੀ ਕੰਮਾਂ ਸਬੰਧੀ ਬਿਆਨ ਦਿੰਦਿਆਂ 122ਵੇਂ ਸੰਵਿਧਾਨਕ ਸੋਧ ਬਿੱਲ ‘ਤੇ ਚਰਚਾ ਹੋਣ ਦਾ ਜ਼ਿਕਰ ਕੀਤਾ।

ਪ੍ਰਸਿੱਧ ਖਬਰਾਂ

To Top