Breaking News

ਪੂਜਨੀਕ ਗੁਰੂ ਜੀ ਨੇ ‘ਗੁਰੂ ਪੂਰਨਿਮਾ’ ‘ਤੇ ਗੁਰੂ ਦੀ ਮਹੱਤਤਾ ਬਾਰੇ ਪਾਇਆ ਚਾਨਣਾ

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਟਵੀਟ ਕਰਕੇ ਗੁਰੂ ਪੂਰਨਿਮਾ ਦੀਆਂ ਵਧਾਈਆਂ ਦਿੱਤੀਆਂ। ਪੂਜਨੀਕ ਗੁਰੂ ਜੀ ਨੇ ‘ਹੈਪੀ ਗੁਰੂ ਪੂਰਨਿਮਾ ਬਾਏ ਐੱਮਐੱਸਜੀ’ ਹੈਸ਼ਟੈਗ ਦੇ ਨਾਲ ਸੰਦੇਸ਼ ‘ਚ ਲਿਖਿਆ, ‘ਸੱਚੇ ਗੁਰੂ ਨੂੰ ਮੰਨਣ ਦੇ ਨਾਲ-ਨਾਲ, ਗੁਰੂ ਦੀ ਗੱਲ ਮੰਨੋਗੇ ਤਾਂ ਖੁਸ਼ੀਆਂ ਜਿ਼ਆਦਾ ਮਿਲਣਗੀਆਂ।
ਪੂਜਨੀਕ ਗੁਰੂ ਜੀ ਨੇ ਟਵੀਟ ਦੇ ਨਾਲ ਇੱਕ ਤਸਵੀਰ ਵੀ ਭੇਜੀ, ਜਿਸ ‘ਚ ਆਪ ਜੀ ਨੇ ਗੁਰੂ ਸ਼ਬਦ ਦਾ ਅਰਥ ਦੱਸਦਿਆਂ ਲਿਖਿਆ ਹੈ ‘ ਗੁਰੂ ਸ਼ਬਦ ਦਾ ਅਰਥ ਗੁ-ਅੰਧਕਾਰ-ਰੂ-ਪਰਕਾਸ਼। ਪੂਰਾ ਅਰਥ ਜੋ ਅਗਿਆਨਤਾ ਰੂਪੀ ਅੰਧਕਾਰ ‘ਚ ਗਿਆਨ ਦਾ ਦੀਵਾ ਬਾਲ ਦੇਵੇ, ਬਦਲੇ ‘ਚ ਕੁਝ ਨਾ ਲਵੇ, ਉਹੀ ਸੱਚਾ ਗੁਰੂ ਹੁੰਦਾ ਹੈ।

happy Gurupurnima2

happy Gurupurnima3

happy Gurupurnima

ਪ੍ਰਸਿੱਧ ਖਬਰਾਂ

To Top