ਦੇਸ਼

ਹਰਿਆਣਾ ਸਰਕਾਰ ਮੰਤਰੀ ਮੰਡਲ ‘ਚ ਨਵੇਂ ਚਿਹਰੇ ਸ਼ਾਮਲ

ਚੰਡੀਗੜ੍ਹ, (ਅਨਿਲ ਕੱਕੜ)। ਅੱਜ ਹਰਿਆਣਾ ਸਰਕਾਰ ਨੇ ਮੰਤਰੀ ਮੰਡਲ ‘ਚ ਫੇਰ ਬਦਲ ਕਰਕੇ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਨਵੇਂ ਮੰਤਰੀਆਂ ਨੂੰ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਸਹੁੰ ਚੁਕਾਈ। ਵਿਪੁਲ ਗੋਇਲ ਜੋ ਕਿ ਫ਼ਰੀਦਾਬਾਦ ਤੋਂ ਵਿਧਾਇਕ ਹਨ, ਉਨ੍ਹਾਂ ਨੂੰ ਮੰਤਰੀ ਨਿਯੁਕਤ ਕੀਤਾ ਗਿਆਹੈ ਅਤੇ ਹਰਿਆਣਾ ਰਾ ਮੰਤਰੀ ਵਜੋਂ ਸਹੁੰ ਚੁੱਕੀ।
ਰੋਹਤਕ ਤੋਂ ਵਿਧਾਇਕ ਮਨੀਸ਼ ਕੁਮਾਰ ਗਰੋਵਰ ਨੇ ਰਾਜ ਮੰਤਰੀ ਆਜ਼ਾਦਾਨਾ ਕਾਰਜਭਾਰ ਦੀ ਸਹੁੰ ਚੁੱਕੀ ਅਤੇ ਬਾਵਲ ਤੋਂ ਵਿਧਾਇਕ ਡਾ. ਬਨਵਾਰੀ ਲਾਲ ਰਾਜ ਮੰਤਰੀ ਆਜ਼ਾਦਾਨਾ ਕਾਰਜਭਾਰ ਬਣਾਇਆ ਗਿਆ।

ਪ੍ਰਸਿੱਧ ਖਬਰਾਂ

To Top