Breaking News

ਆਮਦਨ ਐਲਾਨ ਯੋਜਨਾ ‘ਚ ਸੂਚਨਾ ਦਾ ਖੁਲਾਸਾ ਨਹੀਂ : ਸਰਕਾਰ

ਨਵੀਂ ਦਿੱਲੀ। ਸਰਕਾਰ ਨੇ ਅੱਜ ਦੁਹਰਾਇਆ ਕਿ ਆਮਦਨ ਐਲਾਨ ਯੋਜਨਾ 2016 ਤਹਿਤ ਕੀਤੇ ਗਏ ਜਾਇਦਾਦ ਐਲਾਨ ‘ਚ ਸ਼ਾਮਲ ਗੁਪਤ ਜਾਣਕਾਰੀਆਂ ਨੂੰ ਕਿਸੇ ਵੀ ਹੋਰ ਏਜੰਸੀ ਜਾਂ ਅਧਿਕਾਰੀ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ‘ਆਮਦਨ ਐਲਾਨ ਯੋਜਨਾ 2016 ਤਹਿਤ ਕੋਈ ਵੀ ਵਿਅਕਤੀ ਅਜਿਹੀ ਜਾਇਦਾਦ ਦਾ ਖੁਲਾਸਾ ਕਰ ਸਕਦਾ ਹੈ ਜਿਸ ਦਾ ਟੈਕਸ ਨਹੀਂ ਭਰਿਆ ਗਿਆ ਹੋਵੇ। ਇਯ ‘ਚ ਤੈਅ ਟੈਕਸ ਦੇਣ ਤੋਂ ਬਾਅਦ ਗੈਰ ਕਾਨੂੰਨੀ ਪੈਸੇ ਨੂੰ ਇੱਕ ਨੰਬਰ ਕੀਤਾ ਜਾ ਸਕਦਾ ਹੈ। ਇਹ ਯੋਜਨਾ 30 ਸਤੰਬਰ ਤੱਕ ਖੁੱਲ੍ਹੀ ਹੈ।

ਪ੍ਰਸਿੱਧ ਖਬਰਾਂ

To Top