Uncategorized

ਆਰੋਨ ਤੇ ਜਯੰਤ ਨੇ ਆਸਟਰੇਲੀਆ ਏ ਨੂੰ ਕੀਤਾ ਢੇਰ

ਬ੍ਰਿਸਬੇਨ। ਤੇਜ਼ ਗੇਂਦਬਾਜ ਵਰੁਣ ਆਰੋਨ ਤੇ ਜਯੰਤ ਯਾਦਵ ਦੇ ਤਿੰਨ-ਤਿੰਨ ਵਿਕਟਾਂ ਤੇ ਹਾਰਦਿਕ ਪਾਂਡਿਆ ਦੇ ਦੋ ਵਿਕਟਾਂ ਦੀ ਬਦੌਲਤ ਭਾਰਤ ਏ ਨੇ ਅਸਟਰੇਲੀਆ ਨੂੰ ਪਹਿਲੇ ਗੈਰ ਅਧਿਕਾਰਕ ਟੈਸਟ ਮੈਚ ਦੇ ਦੂਜੇ ਦਿਨ ਅੱਜ ਨੂੰ 228 ਦੌੜਾਂ ‘ਤੇ ਢੇਰ ਕਰ ਦਿੱਤਾ।
ਭਾਰਤ ਏ ਨੇ ਪਹਿਲੀ ਪਾਰੀ ‘ਚ ਮਨੀਸ਼ ਪਾਂਡੇ (77) ਦੇ ਸ਼ਾਨਦਾਰ ਅਰਧ ਸੈਂਕੜੇ ਦੇ ਦਮ ‘ਤੇ 230 ਦੌੜਾਂ ਦਾ ਸਨਮਾਨਜਨਕ ਸਕੋਰ ਖੜਾ ਕੀਤਾ ਤੇ ਫਿਰ ਉਸ ਤੋਂ ਬਾਅਦ ਅਸਟਰੇਲੀਆ ਏ ਨੂੰ 228 ਦੌੜਾਂ ‘ਤੇ ਆਲਆਊਟ ਕਰ ਕੇ ਦੋ ਦੌੜਾਂ ਦਾ ਵਾਧਾ ਵੀ ਹਾਸਲ ਕਰ ਲਿਆ।

 

 

ਪ੍ਰਸਿੱਧ ਖਬਰਾਂ

To Top