Breaking News

ਭਾਰਤ ਤੇ ਫਰਾਂਸ ਦਰਮਿਆਨ 36 ਰਾਫੇਲ ਜਹਾਜ਼ ਦੇ ਸੌਦੇ ‘ਤੇ ਮੋਹਰ

ਨਵੀਂ ਦਿੱਲੀ। ਭਾਰਤ ਤੇ ਫਰਾਂਸ ਨੇ ਲੰਬੇ ਸਮੇਂ ਤੋਂ ਅਨਕੇ ਪਏ 36 ਰਾਫੇਲ ਜਹਾਜ਼ਾਂ ਦੀ ਖ਼ਰੀਦ ਨਾਲ ਸਬੰਧਿਤ ਖ਼ਰੀਦ ‘ਤੇ ਆਖ਼ਰਕਾਰ ਅੱਜ ਹਸਤਾਖ਼ਰ ਕਰ ਦਿੱਤੇ।
ਰੱਖਿਆ ਮੰਤਰੀ ਮਨੋਹਰ ਪਾਰਿਕਰ ਤੇ ਫਰਾਂਸੀਸੀ ਰੱਖਿਆ ਮੰਤਰੀ ਜੀਵ ਜਿਆਂ ਜੀਨ ਨੇ ਇੱਥੇ ਖ਼ਰੀਦ ਦੇ ਦਸਤਾਵੇਜ਼ ‘ਤੇ ਹਸਤਾਖ਼ਰ ਕੀਤੇ।
ਦੋਵਾਂ ਦੇਸਾਂ ਦੀਆ ਸਰਕਾਰਾਂ ਦਰਮਿਆਨ ਹੋਏ ਇਸ ਸੌਦੇ ਦੇ ਟੈਂਡਰ ‘ਤੇ ਹਸਤਾਖ਼ਰ ਕੀਤੇ।

ਪ੍ਰਸਿੱਧ ਖਬਰਾਂ

To Top