ਕੁੱਲ ਜਹਾਨ

ਰੱਖਿਆ ਹਿੱਸੇਦਾਰ ਬਣਨ ”ਤੇ ਨਹੀਂ ਪਵੇਗਾ ਫ਼ਰਕ : ਵਿਦੇਸ਼ ਮੰਤਰਾਲਾ

ਨਵੀਂ ਦਿੱਲੀ। ਵਿਦੇਸ਼ ਮੰਤਰਾਲੇ ਨੇ ਅੱਜ ਸਪੱਸ਼ਟ ਕੀਤਾ ਕਿ ਅਮਰੀਕੀ ਸੀਨੇਟ ‘ਚ ਇੱਕ ਮਹੱਤਵਪੂਰਨ ਸੋਧ ਦੇ ਪਾਸ ਨਾ ਹੋਣ ਦੇ ਬਾਵਜ਼ੂਦ ਭਾਰਤ ਦੇ ਅਮਰੀਕਾ ਦਾ ਮੁੱਖ ਰੱਖਿਆ ਹਿੱਸੇਦਾਰ ਬਣਨ ‘ਚ ਕੋਈ ਮੁਸ਼ਕਲ ਨਹੀਂ ਆਵੇਗੀ।
ਅਮਰੀਕੀ ਸੀਨੇਟ ‘ਚ ਕੱਲ੍ਹ ਨਿਰਯਾਤ ਐਕਟ ‘ਚ ਇੱਕ ਮਹੱਤਵਪੂਰਨ ਸੋਧ ਦੇ ਪਾਸ ਨਾ ਹੋਣ ਨਾਲ ਭਾਰਤ ਉਸ ਦਾ ਕੌਮਾਂਤਰੀ ਰਣਨੀਤਿਕ ਤੇ ਰੱਖਿਆ ਹਿੱਸੇਦਾਰ ਬਣਨ ‘ਚ ਰੁਕਾਵਟ ਦੀਆਂ ਖ਼ਬਰਾਂ ਤੋਂ ਬਾਅਦ ਵਿਦੇਸ਼ ਮੰਤਰਾਲੇ ਵੱਲੋਂ ਇਹ ਸਪੱਸ਼ਟੀਕਰਨ ਆਇਆ ਹੈ।

ਪ੍ਰਸਿੱਧ ਖਬਰਾਂ

To Top