Breaking News

ਵਿਵਾਦਗ੍ਰਸਤ ਸ਼ੂਟਆਊਟ ‘ਚ ਭਾਰਤ ਨੂੰ ਮਿਲੀ ਚਾਂਦੀ

ਲੰਡਨ। ਐੱਫਆਈਐੱਚ ਚੈਂਪੀਅੰਸ ਟਰਾਫ਼ੀ ਹਾਕੀ ਟੂਰਨਾਮੈਂਟ ਦੇ ਫਾਈਨਲ ‘ਚ ਪਹਿਲੀ ਵਾਰ ਜਗ੍ਹਾ ਬਣਾਉਣ ਵਾਲੀ ਭਾਰਤੀ ਪੁਰਸ਼ ਟੀਮ ਨੂੰ ਵਿਵਾਦ ਭਰੇ ਸ਼ੂਟਾਅਊਟ ‘ਚ ਵਿਸ਼ਵ ਚੈਂਪੀਅਨ ਆਸਟਰੇਲੀਆ ਹੱਥੋਂ 1-3 ਨਾਲ ਹਾਰ ਝੱਲਣੀ ਪਈ ਤੇ ਆਪਣੇ ਪਹਿਲੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ।
ਭਾਰਤ ਤੇ ਆਸਟਰੇਲੀਆ ਨੇ ਚੈਂਪੀਅੰਸ ਟਰਾਫ਼ੀ ਦੇ ਖਿਤਾਬੀ ਮੁਕਾਬਲੇ ‘ਚ ਇੱਕ-ਦੂਜੇ ਨੂੰ ਸਖ਼ਤ ਟੱਕਰ ਦੇਣ ‘ਚ ਕੋਈ ਕਸਰ ਬਾਕੀ ਨਹੀਂ ਰੱਖੀ ਤੇ ਮੈਚ ਤੈਅ ਸਮੇਂ ‘ਚ ੦-੦ ਨਾਲ ਬਰਾਬਰ ਰਿਹਾ।
ਭਾਰਤ ਨੇ ਦੂਜੇ ਹਾਫ਼ ‘ਚ ਗਜ਼ਬ ਦਾ ਪ੍ਰਦਰਸ਼ਨ ਕੀਤਾ ਤੇ ਤੀਜੇ ਅਤੇ ਚੌਥੇ ਕੁਆਰਟਰ ‘ਚ ਵਿਸ਼ਵ ਦੀ ਨੰਬਰ ਇੱਕ ਟੀਮ ਨੂੰ ਤ੍ਰੇਲੀਆਂ ਲਿਆ ਦਿੱਤੀਆਂ

ਪ੍ਰਸਿੱਧ ਖਬਰਾਂ

To Top