ਦਿੱਲੀ

ਭਾਰਤ ਵਿਸ਼ਵ ਗੁਰੂ ਹੈ ਤੇ ਹਮੇਸ਼ਾ ਰਹੇਗਾ : ਸਿੰਘ

ਰਾਂਚੀ। ਝਾਰਖੰਡ ਦੇ ਨਗਰ ਵਿਕਾਸ, ਰਿਹਾਇਸ਼ ਤੇ ਟਰਾਂਸਪੋਰਟ ਮੰਤਰੀ ਚੰਦੇਸ਼ਵਰ ਪ੍ਰਸਾਦ ਸਿੰਘ ਨੇ ਅੱਜ ਕਿਹਾ ਕਿ ਭਾਰਤ ਵਿਸ਼ਵ ਗੁਰੂ ਹੈ ਤੇ ਰਹੇਗਾ , ਇਸ ‘ਚ ਸਭ ਤੋਂ ਵੱਡਾ ਯੋਗਦਾਨ ਹਿੰਦੀ ਭਾਸ਼ਾ ਦਾ ਹੈ।
ਸ੍ਰੀ ਸਿੰਘ ਨੇ ਅੱਜ ਇੱਥੇ ਸ੍ਰੀ ਕ੍ਰਿਸ਼ਨ ਲੋਕ ਪ੍ਰਸ਼ਾਸਨ ਸੰਸਥਾ ‘ਚ ਵਰਕਿੰਗ, ਪ੍ਰਸ਼ਾਸਨਿਕ ਸੁਧਾਰ ਤੇ ਰਾਜ ਸਭਾ ਵਿਭਾਗ ਵੱਲੋਂ ਕਰਵਾਏ ਹਿੰਦੀ ਦਿਵਸ ਸਮਾਰੋਹ ਨੂੰ ਮੁੱਖ ਮਮਿਹਾਨ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੀ ਦਿਵਸ ਮੌਕੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਹਿੰਦੀ ਦੇ ਉਥਾਨ ਤੇ ਪ੍ਰਚਾਰ-ਪ੍ਰਸਾਰ ਲਈ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਾਂਗੇ।

 

 

ਪ੍ਰਸਿੱਧ ਖਬਰਾਂ

To Top