ਦਿੱਲੀ

ਭਾਰਤ-ਅਮਰੀਕਾ ਸਾਂਝਾ ਜੰਗੀ ਅਭਿਆਸ 14 ਸਤੰਬਰ ਤੋਂ

ਲਖਨਊ। ਭਾਰਤ-ਅਮਰੀਕਾ ਦਰਮਿਆਨ ਆਪਸੀ ਰੱਖਿਆ ਤਾਲਮੇਲ ਤਹਿਤ ਸਾਂਝਾ ਫੌਜੀ ਜੰਗੀ ਅਭਿਆਸ ਅਗਾਮੀ 14 ਸਤੰਬਰ ਤੋਂ ਉੱਤਰਾਖੰਡ ‘ਚ ਕੀਤਾ ਜਾਵੇਗਾ।
ਫੌਜ ਦੇ ਮੱਧ ਕਮਾਨ ਮੁੱਖ ਦਫ਼ਤਰ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਭਾਰਤ-ਅਮਰੀਕਾ ਦਰਮਿਆਨ ਆਪਸੀ ਰੱਖਿਆ ਤਾਲਮੇਲ ਤਹਿਤ ਸਾਂਝਾ ਫੌਜੀ ਜੰਗੀ ਅਭਿਆਸ ਅਗਾਮੀ 14 ਤੋਂ 27 ਸਤੰਬਰ ਤੱਕ ਉੱਤਰਾਖੰਡ ਦੇ ਚੌਬਟੀਆ ‘ਚ ਕੀਤਾ ਜਾਵੇਗਾ।

ਪ੍ਰਸਿੱਧ ਖਬਰਾਂ

To Top