ਕੁੱਲ ਜਹਾਨ

ਇੰਡੋਨੇਸ਼ੀਆ ‘ਚ ਤਿੰਨ ਵਿਦੇਸ਼ੀ ਸਮੇਤ ਚਾਰ ਨੂੰ ਫਾਂਸੀ

ਸਿੰਗਾਪੁਰ। ਇੰਡੋਨੇਸ਼ੀਆ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ‘ਚ ਦੋਸ਼ੀ ਪਾਏ ਗਏ 14 ਵਿਅਕਤੀਆ ‘ਚੋਂ ਤਿੰਨ ਵਿਦੇਸ਼ੀ ਨਾਗਰਿਕਾਂ ਸਮੇਤ ਚਾਰ ਨੂੰ ਫਾਂਸੀ ਦੇ ਦਿੱਤੀ ਗਈ ਜਿਨ੍ਹਾਂ ‘ਚ ਪੰਜਾਬ ਦੇ ਗੁਰਦੀਪ ਸਿੰਘ ਸ਼ਾਮਲ ਨਹੀਂ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਮੌਤ ਦੀ ਸਜ਼ਾ ਪਾਉਣ ਵਾਲਿਆਂ ‘ਚ ਇੱਕ ਸਥਾਨਕ ਨਾਗਰਿਕ ਤੋਂ ਇਲਾਵਾ ਦੋ ਨਾਈਜੀਰੀਆ ਤੇ ਇੱਕ ਸੇਨੇਗਲ ਦੇ ਨਾਗਰਿਕ ਹੈ।
ਇੰਡੋਨੇਸ਼ੀਆ ਦੇ ਅਟਾਰਨੀ ਜਨਰਲ ਦੇ ਬੁਲਾਰੇ ਮੁਹੰਮਦ ਰੂਮ ਨੁਸਕਮਬੈਂਗਨ ਜੇਲ੍ਹ ਤੋਂ ਬਾਅਦ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਕੱਲ੍ਹ ਅੱਧੀ ਰਾਤ ਤੋਂ ਬਾਅਦ ਚਾਰ ਵਿਅਕਤੀਆਂ ਨੂੰ ਫਾਂਸੀ ਦੇ ਦਿੱਤੀ ਗਈ ਪਰ ਹਾਲ ੇਤੱਕ ਇਹ ਤੈਅ ਨਹੀਂ ਕੀਤਾ ਗਿਆ ਕਿ ਦਸ ਹੋਰ ਵਿਅਕਤੀਆਂ ਨੂੰ ਫਾਂਸੀ ਕਦੋਂ ਦਿੱਤੀ ਜਾਵੇਗੀ।

ਪ੍ਰਸਿੱਧ ਖਬਰਾਂ

To Top