Breaking News

ਕਸ਼ਮੀਰ : ਸ੍ਰੀਨਗਰ ‘ਚ ਸਿੱਖਿਆ ਮੰਤਰੀ ਦੇ ਘਰ ਹਮਲਾ, ਸੁੱਟੇ ਬੰਬ

ਸ੍ਰੀਨਗਰ। ਕਸ਼ਮੀਰ ‘ਚ ਹਿੰਸਕ ਘਟਨਾਵਾਂ ਦੌਰ ਹਾਲੇ ਵੀ ਜਾਰੀ ਹਨ। ਇੱਕ ਤਾਜ਼ਾ ਘਟਨਾਕ੍ਰਮ ‘ਚ ਜੰਮੂ-ਕਸ਼ਮੀਰ ਦੇ ਸਿੱਖਿਆ ਮੰਤਰੀ  ਨਹਂਮ ਅਖ਼ਤਰ ਦੇ ਘਰ ‘ਤੇ ਅਣਪਛਾਤੇ ਵਿਅਕਤੀ ਨੇ ਪੈਟਰੋਲ ਬੰਬ ਨਾਲ ਹਮਲਾ ਕੀਤਾ। ਪੁਲਿਸ ਮੁਤਾਬਕ ਮੰਤਰੀ ਦੇ ਘਰ ‘ਤੇ ਦੋ ਪੈਟਰੋਲ ਬੰਬਾਂ ਨਾਲ ਹਮਲਾ ਕੀਤਾ ਗਿਆ ਜਿਸ ‘ਚ ਇੱਕ ਬੰਬ ਘਰ ਦੇ ਅੰਦਰ ਤੇ ਦੂਜਾ ਘਰ ਦੇ ਕੈਂਪਸ ਤੋਂ ਤੋਂ ਬਾਹਰ ਡਿੱਗਿਆ। ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਘਟਨਾ ‘ਚ ਕੋਈ ਜ਼ਖ਼ਮੀ ਨਹੀਂ ਹੋਇਆ।

ਪ੍ਰਸਿੱਧ ਖਬਰਾਂ

To Top