Breaking News

ਜੱਟੂ ਇੰਜੀਨੀਅਰ ਨੇ ਕੀਤਾ 451 ਕਰੋੜ ਰੁਪਏ ਦਾ ਅੰਕੜਾ ਪਾਰ

Jattu Engineer, Raises, Entertainment, Gurmeet Ram Rahim, Honey Preet Insan

ਸਰਸਾ। ਡਾ਼ ਐੱਮਐੱਸਜੀ ਵੱਲੋਂ ਬਣਾਈ ਗਈ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਨੇ ਹੁਣ ਤੱਕ 451 ਕਰੋੜ ਰੁਪਏ ਦਾ ਬਿਜਨਸ ਕੀਤਾ ਹੈ।
ਪੂਜਨੀਕ ਗੁਰੂ ਸੰਤ ਡਾ਼ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਟਵਿੱਟਰ ‘ਤੇ ਲਿਖਿਆ ਕਿ ਫਿਲਮ ਨੇ 36 ਦਿਨਾਂ ਵਿੱਚ 451 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।

ਪ੍ਰਸਿੱਧ ਖਬਰਾਂ

To Top