Breaking News

ਜੇਰੀਮੀ ਹੰਟ ਬਿਰਟੇਨ ਦੇ ਨਵੇਂ ਵਿਦੇਸ਼ ਮੰਤਰੀ

Jerry Hunt, Britain, New Foreign Minister

ਬੋਰਿਸ ਜਾਨਸਨ ਦੀ ਥਾਂ ਹੋਈ ਨਿਯੁਕਤੀ

ਲੰਦਨ, ਏਜੰਸੀ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਸ੍ਰੀ ਜੇਰੀਮੀ ਹੰਟ ਨੂੰ ਦੇਸ਼ ਦਾ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ। ਉਹਨਾਂ ਨੇ ਬੋਰਿਸ ਜਾਨਸਨ ਦਾ ਸਥਾਨ ਲਿਆ ਹੈ, ਜਿਹਨਾਂ ਨੇ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ (ਬ੍ਰੇਗਜਿਟ) ਮਸਲੇ ‘ਤੇ ਪ੍ਰਧਾਨ ਮੰਤਰੀ ਦੇ ਨਾਲ ਮਤਭੇਦ ਹੋਣ ‘ਤੇ ਕੱਲ੍ਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸ੍ਰੀ ਹੰਟ ਇਸ ਤੋਂ ਪਹਿਲਾਂ ਸਥਾਨਕ ਮੰਤਰੀ ਦਾ ਜਿੰਮਾ ਸੰਭਾਲ ਰਹੇ ਸਨ। ਉਹਨਾਂ ਦੀ ਨਿਯੁਕਤੀ ‘ਤੇ ਕਈ ਨੇਤਾਵਾਂ ਨੇ ਉਨ੍ਹਾਂ ਨੂੰ ਵਧਾਈ ਸੰਦੇਸ਼ ਭੇਜੇ ਹਨ। Jerry Hunt, Britain, New Foreign Minister

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top