Breaking News

ਐੱਨਐੱਸਜੀ ਮੁੱਦੇ ‘ਤੇ ਚੀਨ ਨਾਲ ਗੱਲ ਕਰੇਗਾ ਅਮਰੀਕਾ

ਇਸ ਵਰ੍ਹੇ ਦੇ ਆਖ਼ਰ ਤੱਕ ਮਿਲੇਗੀ ਭਾਰਤ ਨੂੰ ਐੱਨਐੱਸਜੀ ‘ਚ ਐਂਟਰੀ!
ਨਵੀਂ ਦਿੱਲੀ। ਭਾਰਤ ਦੇ ਦੌਰ ‘ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਜਾੱਨ ਕੇਰੀ ਨੇ ਕਿਹਾ ਕਿ ਅਮਰੀਕਾ ਐੱਨਐੱਸਜੀ ‘ਚ ਭਾਰਤ ਦੀ ਮੈਂਬਰਸ਼ਿਪ ਦਾ ਪੁਰਜ਼ੋਰ ਸਮਰਥਨ ਕਰਦਾ ਹੈ ਤੇ ਇਯ ਨੂੰ ਲੈ ਕੇ ਉਹ ਜੀ-20 ਸੰਮੇਲਨ ਦੌਰਾਨ ਚੀਨ ਨਾਲ ਵੀ ਗੱਲ ਕਰੇਗਾ। ਕੇਰੀ ਨ ੇਕਿਹਾ ਕਿ ਉਹ ਪਰਮਾਣੂ ਸਪਲਾਇਰ ਗਰੁੱਪ (ਐੱਨਐੱਸਜੀ) ‘ਚ ਭਾਰਤ ਦੇ ਜਲਦੀ ਦਾਖ਼ਲ ਦੀ ਦਿਸ਼ਾ ‘ਚ ਤੇਜ਼ ਯਤਨ ਕਰੇਗਾ। ਉਹ ਐੱਨਐੱਸਜੀ ਗਰੁੱਪ ‘ਚ ਭਾਰਤ ਨੂੰ ਸ਼ਾਮਲ ਕਰਾਉਣ ਲਈ ਵਚਨਬੱਧ ਹੈ।

 

ਪ੍ਰਸਿੱਧ ਖਬਰਾਂ

To Top