Breaking News

ਕਸ਼ਮੀਰ ਹਿੰਸਾ : ਇੱਕ ਹੋਰ ਨੌਜਵਾਨ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 82 ਹੋਈ

ਸ੍ਰੀਨਗਰ। ਜੰਮੂ ਕਸ਼ਮੀਰ ‘ਚ ਹਿੰਸਾ ਦੀ ਇੱਕ ਘਟਨਾ ‘ਚ ਗੰਭੀਰ ਜ਼ਖਮੀ ਇੱਕ ਨੌਜਵਾਨ ਦੀ ਕੱਲ੍ਹ ਰਾਤ ਮੌਤ ਹੋ  ਜਾਣ ਨਾਲ ਹੁਣ ਤੱਕ ਮ੍ਰਿਤਕਾ ਦੀ ਗਿਣਤੀ ਵਧ ਕੇ 82 ਹੋ ਗਈ ਹੈ।
ਅਧਿਕਾਰਕ ਸੂਤਰਾਂ ਅੱਜ ਦੱਸਿਆ ਕਿ ਡੋਲੀਪੋਰਾ ਨਿਵਾਸੀ ਨੌਜਵਾਨ ਬਾਸਿਪ ਮੁਖਤਆਰ ਪੰਜ ਸਤੰਬਰ ਨੂੰ ਪੁਲਵਾਮਾ ‘ਚ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਸੀ ਤੇ ਪ੍ਰਦਰਸ਼ਨ ਨੂੰ ਤਿਤਰ-ਬਿਤਰ ਕਰਨ ਲਈ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਗੋਲ਼ੀਬਾਰੀ ‘ਚ ਗੰਭੀਰ ਜ਼ਖ਼ਮੀ ਹੋ ਗਿਆ ਸੀ।
ਸ੍ਰੀ ਨਗਰ ਦੇ ਇੱਕ ਹਸਪਤਾਲ ‘ਚ ਭਰਤੀ ਦੀ ਕੱਲ੍ਹ ਰਾਤ ਮੌਤ ਹੋ ਗਈ।

ਪ੍ਰਸਿੱਧ ਖਬਰਾਂ

To Top