Breaking News

ਪਾਣੀਆਂ ਦੇ ਮਸਲੇ : ਕਰਨਾਟਕ ਬੰਦ, ਜਨਜੀਵਨ ਪ੍ਰਭਾਵਿਤ

ਬੰਗਲੌਰ। ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਕਰਨਾਟਕ ਸਰਕਾਰ ਵੱਲੋਂ ਕਾਵੇਰੀ ਨਦੀ ਦਾ ਪਾਣੀ ਤਾਮਿਲਨਾਡੂ ਲਈ ਛੱਡੇ ਜਾਣ ਖਿਲਾਫ਼ ਕਰਨਾਟਕ ‘ਚ ਅੱਜ ਪੂਰਨ ਬੰਦ ਦੇ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ।
ਸੂਬੇ ‘ਚ ਇੱਕ ਹਜ਼ਾਰ ਤੋਂ ਵੱਧ ਯੂਨੀਅਨਾਂ ਨੇ ਅੱਜ ਸਵੇਰ ਤੋਂ ਸ਼ਾਮ ਤੱਕ ਪੂਰੇ ਸੂਬੇ ‘ਚ ਬੰਦ ਦਾ ਸੱਦਾ ਦਿੱਤਾ ਹੈ।
ਹਸਪਤਾਲ, ਮੈਡੀਕਲ ਦੁਕਾਨਾਂ, ਦੁੱਧ ਸਪਲਾਈ ਤੇ ਅਖ਼ਬਾਰ ਵਰਗੀਆਂ ਜ਼ਰੂਰੀ ਚੀਜ਼ਾਂ ਤੋਂ ਬੰਦ ਨੂੰ ਬਾਹਰ ਰੱਖਿਆ ਗਿਆ ਹੈ।

 

ਪ੍ਰਸਿੱਧ ਖਬਰਾਂ

To Top