ਦੇਸ਼

ਸੰਸਦ ਦੀਆਂ ਬੈਠਕਾਂ ‘ਚ ਕਮੀ ਚਿੰਤਾ ਦਾ ਵਿਸ਼ਾ : ਅੰਸਾਰੀ

ਨਵੀਂ ਦਿੱਲੀ। ਰਾਜ ਸਭਾ ਦੇ ਸਭਾਪਤੀ ਮੁਹੰਮਦ ਹਾਮਿਦ ਅੰਸਾਰੀ ਨੇ ਸੰਸਦ ਦੀਆਂ ਬੈਠਕਾਂ ਦੀ ਗਿਣਤੀ ਘਟਣ ‘ਤੇ ਚਿੰਤਾ ਪ੍ਰਗਟਾਉਂਦਿਆਂ ਅੱਜ ਕਿਹਾ ਕਿ ਸਦਨ ‘ਚ ਵੱਖ-ਵੱਖ ਮੁੱਦਿਆਂ ‘ਤੇ ਚਰਚਾ, ਵਿਧਾਈ ਤੇ ਹੋਰ ਕੰਮਕਾਜ ਨਿਪਟਾਉਣ ਦੇ ਲਈ ਸਮਾਂ ਮੈਨੇਜਮੈਂਟ ਜ਼ਰੂਰੀ ਹੈ।
ਸ੍ਰੀ ਅੰਸਾਰੀ ਨੇ ਇੱਥੇ ਰਾਜ ਸਭਾ ਦੇ ਨਵੇਂ ਮੈਂਬਰਾਂ ਲਈ ਵਿਸ਼ਾ ਬੋਧ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਪਹਿਲਾਂ ਇੱਕ ਸਾਲ ‘ਚ 110 ਦਿਨਾਂ ਤੱਕ ਸੰਸਦ ਦੀ ਕਾਰਵਾਈ ਚਲਦੀ ਸੀ ਜੋ ਹੁਣ ਘਟ ਕੇ ਲਗਭਗ 70 ਦਿਨ ਹ ਗਈ ਹੈ।
ਸੰਸਦ ਦੀ ਬੈਠਕ ‘ਚ ਇੱਕ ਚੌਥਾਈ ਕਮੀ ਦੇ ਕਾਰਨ ਸਾਰੇ ਕੰਮਕਾਜ ਨੂੰ ਨਿਪਟਾਉਣ ਲਈ ਸਮਾਂ ਪ੍ਰਬੰਧਨ ਜ਼ਰੂਰੀ ਹੋ ਗਿਆ ਹੈ।

ਪ੍ਰਸਿੱਧ ਖਬਰਾਂ

To Top