Breaking News

ਨੇਪਾਲ ‘ਚ ਹੜ੍ਹ ਅਤੇ ਧਰਤੀ ਖਿਸਕਣ ਕਾਰਨ 39 ਮੌਤਾਂ

ਕਾਠਮੰਡੂ। ਨੇਪਾਲ ਦੇ ਮੱਧਵਰਤੀ ਭਾਗ ‘ਚ ਹੜ੍ਹ ਅਤੇ ਧਰਤੀ ਖਿਸਕਣ ਨਾਲ 39 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਅਨੁਸਾਰ ਸਭ ਤੋਂ ਵੱਧ ਮੌਤਾਂ ਮੱਧ ਪਿਊਥਾਨ ਜ਼ਿਲ੍ਹੇ ‘ਚ ਹੋਈਆਂ, ਜਿੱਥੇ ਧਰਤੀ ਖਿਸਕਣ ਨਾਲ ਪ੍ਰਭਾਵਿਤ ਇਲਾਕਿਆ ‘ਚ ਅੱਜ 15 ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਪਲਪਾ ਜ਼ਿਲ੍ਹੇ ‘ਚ ਧਰਤੀ ਖਿਸਕਣ ਨਾਲ ਇੱਕ ਹੀ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਪੂਰਬੀ ਝਾਪਾ ਜ਼ਿਲ੍ਹੇ ‘ਚ ਨਦੀ ‘ਚ ਡੁੱਬਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ।

ਪ੍ਰਸਿੱਧ ਖਬਰਾਂ

To Top