ਦਿੱਲੀ

ਛੱਤੀਸਗÎੜ੍ਹ ਨੂੰ ਸਾਖ਼ਰਤਾ ਦਾ ਸਰਵਉੱਚ ਕੌਮੀ ਪੁਰਸਕਾਰ

ਰਾਏਪੁਰ,  (ਏਜੰਸੀ) ਛੱਤੀਸਗੜ੍ਹ ਨੂੰ ਸਾਖ਼ਰਤਾ ਦੇ ਖੇਤਰ ‘ਚ ਸਰਵਉੱਚ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਸਾਖ਼ਰਤਾ ਦੇ ਖੇਤਰ ‘ਚ ਛੱਤੀਸਗੜ੍ਹ ਨੂੰ ਇੱਕ ਵਾਰ ਫਿਰ ਸਰਵਉੱਚ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੌਮਾਂਤਰੀ ਸਾਖ਼ਰਤਾ ਦਿਵਸ ਮੌਕੇ ਨਵੀਂ ਦਿੱਲੀ ਦੇ ਵਿਗਿਆਨ ਭਵਨ ‘ਚ ਇਸ ਮਹੀਨੇ ਦੀ ਅੱਠ ਤਾਰੀਖ਼ ਨੂੰ ਹੋਣ ਵਾਲੇ ਸਮਾਗਮ ‘ਚ ਛੱਤੀਸਗੜ੍ਹ ਸੂਬੇ ਨੂੰ ਸਾਖਤਰਾ ਮਿਸ਼ਨ ਨੂੰ ਸਾਖ਼ਰ ਭਾਰਤ ਕੌਮੀ ਪੁਰਸਕਾਰ ਨਾਲ ਸਨਮਾਨਿਤ ਕਰਨਗੇ ਛੱਤੀਸਗੜ੍ਹ ‘ਚ ਸਾਖ਼ਰ ਭਾਰਤ ਮੁਹਿੰਤ ਤਹਿਤ 27 ‘ਚੋਂ 23 ਜ਼ਿਲ੍ਹਿਆਂ ‘ਚ 33 ਲੱਖ ਅਨਪੜਾਂ ਨੂੰ ਪ੍ਰੇਰਿਤ ਕਰਕੇ ਹੁਣ ਤੱਕ ਲਗਭਗ 28 ਲੱਖ ਵਿਅਕਤੀਆਂ ਨੂੰ ਸਾਖ਼ਰ ਬਣਾਇਆ ਜਾ ਚੁੱਕਿਆ ਹੈ

ਪ੍ਰਸਿੱਧ ਖਬਰਾਂ

To Top