Breaking News

ਬੰਦ ਕਾਰਨ ਮੁੰਬਈ ਸਮੇਤ ਮਹਾਰਾਸ਼ਟਰ ‘ਚ ਜਨਜੀਵਨ ਪ੍ਰਭਾਵਿਤ

Maharashtra, Band, Rail, Raod, Traffice, Hit

ਏਜੰਸੀ
ਮੁੰਬਈ, 3 ਜਨਵਰੀ।
ਕੋਰੇਗਾਂਵ ਭੀਮਾ ਵਿੱਚ ਇਤਿਹਾਸਕ ਜਿੱਤ ਦੇ ਜਸ਼ਨਾਂ ਸਮੇਂ ਸੋਮਵਾਰ ਨੂੰ  ਇੱਕ ਦਲਿਤ ਦੀ ਮੌਤ ਤੋਂ ਬਾਅਦ ਕੁਝ ਦਲਿਤ ਸੰਗਠਨਾਂ ਦੇ ਮਹਾਰਾਸ਼ਟਰ ਬੰਦ ਦੇ ਸੱਦੇ ਕਾਰਨ ਮੁੰਬਈ ਸਮੇਤ ਰਾਜ ਦੇ ਹੋਰ ਜ਼ਿਲ੍ਹਿਆਂ ਵਿੱਚ ਅੱਜ ਜਨਜੀਵਨ ਪ੍ਰਭਾਵਿਤ ਰਿਹਾ।

ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੀ ਜੀਵਨ ਰੇਖਾ ਲੋਕਲ ਰੇਲਗੱਡੀ ਨੂੰ ਵਿਰਾਰ, ਮਾਲੁੰਡ, ਕੋਰੇਗਾਂਵ ਅਤੇ ਠਾਣੇ ਵਿੱਚ ਕੁਝ ਸਮੇਂ ਲਈ ਰੋਕ ਦਿੱਤਾ ਗਿਆ, ਜਿਸ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁੰਬਈ ਦੇ ਦਫ਼ਤਰਾਂ ਵਿੱਚ ਲੱਖਾਂ ਲੋਕਾਂ ਨੂੰ ਖਾਣਾ ਪਹੁੰਚਾਉਣ ਵਾਲੇ ਡਿੱਬਾ ਵਾਲੇ ਨੇ ਅੱਜ ਆਪਣੀਆਂ ਸੇਵਾਵਾਂ ਬੰਦ ਰੱਖੀਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top