Breaking News

ਨਸ਼ੀਲੇ ਪਦਾਰਥ ਤਸਕਰੀ ਮਾਮਲੇ ‘ਚ ਮਮਤਾ ਦਾ ਬੈਂਕ ਖਾਤਾ ਸੀਲ

ਠਾਣੇ। ਬਾਲੀਵੁੱਡ ਦੀ ਅਭਿਨੇਤਰੀ ਮਮਤਾ ਕੁਲਕਰਨੀ ਦੇ ਅੱਠ ਬੈਂਕ ਖਾਤਿਆਂ ਨੂੰ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ‘ਚ ਸੀਲ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲ ੇ’ਚ ਅਪਰੈਲ 2016 ‘ਚ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਸੀ ਤੇ ਮਮਤਾ ਕੁਲਕਰਨੀ ਨੂੰ ਮੁੱਖ ਮੁਲਜ਼ਮ ਦੱਸਿਆ ਸੀ।
ਮਾਮਲੇ ‘ਚ ਵਿਵੇਕ ਗੋਸਵਾਮੀ ਸਮੇਤ 17 ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ।

ਪ੍ਰਸਿੱਧ ਖਬਰਾਂ

To Top