Breaking News

ਮਿੱਗ-21 ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ

ਨਵੀਂ ਦਿੱਲੀ। ਹਵਾਈ ਫੌਜ ਦਾ ਇੱਕ ਟ੍ਰੇਨੀ ਜਹਾਜ਼ ਮਿੱਗ-21 ਅੱਜ ਰਾਜਸਥਾਨ ਦੇ ਬਾੜਮੇਰ ਜਲ੍ਹੇ ‘ਚ ਹਾਦਸਾਗ੍ਰਸਤ ਹੋ ਗਿਆ।
ਜਹਾਜ ਦੇ ਦੋਵੇਂ ਪਾਇਲਟ ਸੁਰੱਖਿਆ ਨਿਕਲਣ ‘ਚ ਕਾਮਯਾਬ ਰਹੇ।
ਰੱਖਿਆ ਮੰਤਰਾਲੇ ਦੇ ਸੂਤਰਾਂ ਅਨੁਸਾਰ ਮਿੱਗ- 21 ਟੀ 69 ਪ੍ਰੀਖਣ ਜਹਾਜ਼ ਨੇ ਬਾੜਮੇਰ ਦੇ ਨੇੜੇ ਉਤਰਲਾਈ ਹਵਾਈ ਫੌਜੀ ਅੱਡੇ ਤੋਂ ਦੁਪਹਿਰ 12 ਵਜੇ ਦੇ ਲਗਭਗ ਉਡਾਣ ਭਰੀ ਸੀ ਤੇ ਇਹ ਅੱਡੇ ਤੋਂ ਸੱਤ ਕਿਲੋਮੀਟਰ ਪਹਿਲਾਂ ਹਾਦਸਾਗ੍ਰਸਤ ਹੋ ਗਿਆ।

ਪ੍ਰਸਿੱਧ ਖਬਰਾਂ

To Top