Breaking News

ਮਣੀਪੁਰ ‘ਚ ਭੁਚਾਲ ਦੇ ਹਲਕੇ ਝਟਕੇ

ਨਵੀਂ ਦਿੱਲੀ। ਮਣੀਪੁਰ ਦੇ ਚੂਰਾਚੰਦਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ ਚਾਰ ਮਾਪੀ ਗਈ।
ਭਾਰਤੀ ਮੌਸਮ ਵਿਭਾਗ ਅਨੁਸਾਰ ਸਵੇਰੇ ਅੱਜ ਵੱਜ ਕੇ 16 ਮਿੰਟ ‘ਤੇ ਆਏ ਇਸ ਭੂਚਾਲ ਦਾ ਕੇਂਦਰ 24.5 ਡਿਗਰੀ ਉੱਤਰੀ ਅਕਸ਼ਾਂਸ ਅਤੇ 93.6 ਪੂਰਬੀ ਦੇਸ਼ਾਂਤਰ ‘ਚ ਸਤ੍ਹਾ ਤੋਂ 40 ਕਿਲੋਮੀਟਰ ਦੀ ਡੂੰਘਾਈ ‘ਚ ਸੀ।

ਪ੍ਰਸਿੱਧ ਖਬਰਾਂ

To Top