Uncategorized

ਸਵੱਛ ਭਾਰਤ’ ਲਈ ਸਫ਼ਾਈ ਅਭਿਆਨ ਚਲਾਉਣ ਕੰਪਨੀਆਂ

ਨਵੀਂ ਦਿੱਲੀ। ਆਪਣੇ ਸਵੱਛ ਭਾਰਤ ਦੇ ਏਜੰਡੇ ਨੂੰ  ਅੱਗੇ ਵਧਾਉਂਦਿਆਂ ਸਰਕਾਰ ਨੇ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਇੱਕ ਪੰਦਰਵਾੜੇ ਲਈ ਸਫ਼ਾਈ ਅਭਿਆਨ ਚਲਾਉਣ ਅਤੇ ਇਸ ਸਬੰਧੀ ਸਹੁੰ ਵੀ ਚੁੱਕਣ।
ਕੰਪਨੀ ਮਾਮਲਿਆਂ ਦੇ ਮੰਤਰਾਲੇ ਨੇ ਕੰਪਨੀਆਂ ਤੇ ਹੋਰ ਹਿੱਤਧਾਰਕਾਂ ਨੂੰ ਸਫ਼ਾਈ ਪੰਦਰਵਾੜਾ ਤਹਿਤ ਸਫ਼ਾਈ ਨਾਲ ਜੁੜੀਆਂ ਗਤੀਵਿਧੀਆਂ ਲਈ ਅਭਿਆਨ ਚਲਾਉਣ ਲਈ ਕਿਹਾ ਹੈ।

ਪ੍ਰਸਿੱਧ ਖਬਰਾਂ

To Top