[horizontal_news id="1" scroll_speed="0.10" category="breaking-news"]
Uncategorized

ਉੱਤਰ ਪ੍ਰਦੇਸ਼ : ਭਾਜਪਾ ਦਾ  ਮਹਾਂ ਮੰਥਨ ਜਾਰੀ

ਇਲਾਹਾਬਾਦ। ਭਾਜਪਾ ਦੀ ਅੱਜ ਤੋਂ ਇਲਾਹਾਬਾਦ ‘ਚ ਕੌਮੀ ਕਾਰਜਕਾਰਨੀ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਹੋ ਰਹੀ ਇਸ ਬੈਠਕ ਬਾਰੇ ਅਹਿਮ ਗੱਲ ਇਹ ਹੈ ਕਿ ਭਾਜਪਾ ਯੂਪੀ ਚੋਣਾਂ ਲਈ ਕਮਰ ਕਸ ਚੁੱਕੀ ਹੈ ਅਤੇ ਪੀਐੱਮ ਮੋਦੀ ਦੀ 13 ਜੂਨ ਨੂੰ ਇਲਾਹਾਬਾਦ ਰੈਲੀ ਨਾਲ ਮਾਹੌਲ ਗਰਮਾ ਜਾਵੇਗਾ।
ਹਾਲਾਂਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਕੁਝ ਸਪੱਸ਼ਟ ਨਹੀਂ ਹੋਇਆ, ਪੂਰਾ ਸ਼ਹਿਰ ਹੋਰਡਿੰਗਾਂ ਨਾਲ ਭਰਿਆ ਪਿਆ ਹੈ। ਏਥੇ ਦਿਲਚਸਪ ਗੱਲ ਇਹ ਵੀ ਹੈ ਕਿ ਵਰੁਣ ਗਾਂਧੀ ਦੇ ਸਭ ਤੋਂ ਵੱਧ ਹੋਰਡਿੰਗ ਵੇਖਣ ਨੂੰ ਮਿਲ ਰਹੇ ਹਨ।

ਪ੍ਰਸਿੱਧ ਖਬਰਾਂ

To Top