Breaking News

ਰਾਸ਼ਟਰਪਤੀ ਵੱਲੋਂ ਮੋਦੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ

ਨਵੀਂ ਦਿੱਲੀ। ਰਾਸ਼ਟਰਪਤੀ ਮੁਖਰਜ਼ੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈ ਅਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
ਸ੍ਰੀ ਮੁਖਰਜ਼ੀ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਆਪਣੇ ਜਨਮ ਦਿਨ ਮੌਕੇ ਕ੍ਰਿਪਾ ਮੇਰੀਆਂ ਸ਼ੁੱਭਕਾਮਨਾਵਾਂ ਤੇ ਵਧਾਈ ਸਵੀਕਾਰ ਕਰੋ।
ਮੇਰੀ ਪਰਮਾਤਮਾ ਅੱਗੇ ਪ੍ਰਾਰਥਨਾ ਹੈ ਕਿ ਇਸ ਦਿਨ ਤੋਂ ਤੁਹਾਡੇ ਅਤੇ ਰਾਸ਼ਟਰ ਦੇ ਜੀਵਨ ‘ਚ ਮਹਾਨ ਉਪਲੱਬਧੀਆਂ ਨਾਲ ਭਰੇ ਇੱਕ ਨਵੇਂ ਵਰ੍ਹੇ ਦੀ ਸ਼ੁਰੂਆਤ ਹੋਵੇ।

 

 

ਪ੍ਰਸਿੱਧ ਖਬਰਾਂ

To Top