Breaking News

ਜਨਮ ਦਿਨ ‘ਤੇ ਮੋਦੀ ਨੇ ਮਾਂ ਤੋਂ ਲਿਆ ਅਸ਼ੀਰਵਾਦ

ਗਾਂਧੀ ਨਗਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ 66ਵੇਂ ਜਨਮ ਦਿਨ ਮੌਕੇ ‘ਤੇ ਇੱਥੇ ਆਪਣੀ ਮਾਂ ਹੀਰਾ ਬਾ ਦਾ ਅਸ਼ੀਰਵਾਦ ਲਿਆ।
ਸ੍ਰੀ ਮੋਦੀ ਕੱਲ੍ਹ ਰਾਤ ਹੀ ਦੋ ਰੋਜ਼ਾ ਗੁਜਰਾਤ ਦੌਰੇ ਦੇ ਸਿਲਸਿਲੇ ‘ਚ ਅਹਿਮਦਾਬਾਦ ਪੁੱਜੇ ਸਨ।
ਉਨ੍ਹਾਂ ਨੇ ਰਾਜਧਾਨੀ ਗਾਂਧੀ ਨਗਰ ਦੇ ਰਾਜ ਭਵਨ ‘ਚ ਵਿਸ਼ਰਾਮ ਕੀਤਾ।

ਪ੍ਰਸਿੱਧ ਖਬਰਾਂ

To Top