ਕੁੱਲ ਜਹਾਨ

ਬੱਚੇ ਨੂੰ ਬਚਾਉਣ ਲਈ ਸ਼ੇਰ ਨਾਲ ਭਿੜੀ ਮਾਂ

ਡੇਨਵਰ। ਅਮਰੀਕਾ ਦੇ ਪੱਛ੍ਰੀ ਕੋਲੋਰਾਡੋ ‘ਚ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਇੱਕ ਮਾਂ ਪਹਾੜੀ ਸ਼ੇਰ ਨਾਲ ਭਿੜ ਗਈ।
ਪੱਛਮੀ ਕੋਲੋਰਾਡੋ ‘ਚ ਪੰਜ ਸਾਲਾ ਬੱਚਾ ਘਰੋਂ ਬਾਹਰ ਆਪਣੇ ਵੱਡੇ ਭਰਾ ਨਾਲ ਖੇਡ ਰਿਹਾ ਸੀ। ਇਸ ਦਰਮਿਆਨ ਪਹਾੜੀ ਸ਼ੇਰ ਆ ਗਿਅ ਤੇ ਉਸ ਨੇ ਬੱਚੇ ‘ਤੇ ਹਮਲਾ ਕਰ ਦਿੱਤਾ। ਬੱਚੇ ਦੀਆਂ ਚੀਕਾਂ ਸੁਣ ਕੇ ਮਾਂ ਬਾਹਰ ਆ ਗਈ ਤੇ ਉਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸ਼ੇਰ ਨਾਲ ਲੋਹਾ ਲਿਆ ਤੇ ਉਸ ਨੂੰ ਖਦੇੜ ਕੇ ਆਪਣੇ ਬੱਚੇ ਨੂੰ ਬਚਾਉਣ ‘ਚ ਸਫ਼ਲ  ਰਹੀ।

ਪ੍ਰਸਿੱਧ ਖਬਰਾਂ

To Top