ਕੁੱਲ ਜਹਾਨ

ਮਦਰ ਟੇਰੇਸਾ ਨੂੰ ਮਿਲੀ ਸੰਤ ਦੀ ਉਪਾਧੀ, ਵੈਟੀਕਨ ‘ਚ ਪੋਪ ਫ੍ਰਾਂਸਿਸ ਨੇ ਕੀਤਾ ਐਲਾਨ

ਮਦਰ ਟੈਰੇਸਾ ਨੂੰ ਅੱਜ ਪੋਪ ਫ੍ਰਾਂਸਸਿ ਵੱਲੋਂ ਵੈਟੀਕਨ ਸਿਟੀ ਦੇ ਸੇਂਟ ਪੀਟਰਜ਼ ਸਕਵਾਇਰ ‘ਚ ਰੋਮਨ ਕੈਥੋਲਿਕ ਚਰਚ ਦਾ ਸੰਤ ਐਲਾਨ ਦਿੱਤਾ ਗਿਆ। ਸੰਤ ਐਲਾਲ ਹੋਣ ਤੋਂ ਬਾਅਦ ਮਦਰ ਟੈਰੇਸਾ ਨੂੰ ‘ਸੰਤ ਮਦਰ ਟੇਰੇਸਾ ਆਫ਼ ਕਲਕੱਤਾ‘ ਦੇ ਨਾਂਟ ਨਾਲ ਜਾਣਿਆ ਜਾਵੇਗਾ।

ਭਾਰਤ ‘ਚ ਗਰੀਬਾਂ ਲਈ ਕਾਰਜ ਕਰਕੇ ਪਛਾਣ ਬਣਾਉਣ ਵਾਲੀ ਰੋਮਨ ਕੈਥੋਲਿਕ ਨਨ ਮਦਰ ਟੈਰੇਸਾ ਨੂੰ ਅੱਜ ਵੈਟੀਕਨ ‘ਚ ਸੰਤ ਦੀ ਉਪਾਧੀ ਦਿੱਤੀ ਜਾਵੇਗੀ।
ਵੈਟੀਕਨ ਦੇ ਸੇਂਟ ਪੀਟਰਸ ਸਕਵੇਅਰ ‘ਚ ਹੋਣ ਵਾਲੇ ਇਸ ਪ੍ਰੋਗਰਾਮ ‘ਚ ਲਗਭਗ ਇੱਕ ਲੱਖ ਲੋਕਾਂ ਦੀ ਮੌਜ਼ੂਦਗੀ ‘ਚ ਪੋਪ ਫ੍ਰਾਂਸਿਸ ਮਦਰ ਟੇਰੇਸਾ ਨੂੰ ਇਸ ਉਪਾਧੀ ਨਾਲ ਨਵਾਜਣਗੇ।
ਰੋਮ ਅਤੇ ਵੈਟੀਕਨ ਸਿਟੀ ਦੀਆਂ ਸੜਕਾਂ ‘ਤੇ ਲੋਕ ਮਦਰ ਟੇਰੇਸਾ ਦੀਆਂ ਤਸਵੀਰਾਂ ਨਾਲ ਖੜ੍ਹੇ ਨਜ਼ਰ ਆਉਣਗੇ।

ਪ੍ਰਸਿੱਧ ਖਬਰਾਂ

To Top