Uncategorized

ਤਿੰਨ ਦਿਨਾਂ ‘ਚ 41 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ ਟਰੇਲਰ

ਫਿਲਮ ਐੱਮਐਸਜੀ ਦ ਵਾਰੀਅਰ ਲਾਇਨ ਹਾਰਟ’ ਦੇ ਟਰੇਲਰ ਦੀ ਧੁੰਮ

ਸਰਸਾ ਸੱਚ ਕਹੂੰ ਨਿਊਜ਼ 
‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ’ ਦੇ 8 ਅਗਸਤ ਨੂੰ ਫਸਟ ਲੁਕ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਬੀਤੀ 6 ਸਤੰਬਰ ਨੂੰ ਫਿਲਮ ਦਾ  ਟਰੇਲਰ ਰਿਲੀਜ਼ ਹੋਇਆ ਸਿਰਫ਼ ਤਿੰਨ ਦਿਨ ‘ਚ ਟਰੇਲਰ ਨੂੰ ਆਨਲਾਈਨ ਦੇਖਣ ਵਾਲਿਆਂ ਦੀ ਗਿਣਤੀ 41 ਲੱਖ ਦਾ ਅੰਕੜਾ ਪਾਰ ਕਰ ਗਈ ਹੈ ਸ਼ੁੱਕਰਵਾਰ ਦੁਪਹਿਰ ਤੱਕ 41 ਲੱਖ 40 ਹਜ਼ਾਰ 364 ਵਾਰ ਫਿਲਮ ਦਾ ਟਰੇਲਰ ਆਨਲਾਈਨ ਦੇਖਿਆ ਜਾ ਚੁੱਕਿਆ ਸੀ ਇਸ ਤੋਂ ਇਲਾਵਾ ਫਿਲਮ ਦਾ ਹਰ ਹੈਸ਼ਟੇਗ ਟ੍ਰੇਡ ਕਰ ਰਿਹਾ ਹੈ ਤੇ ਔਸਤਨ 23,000 ਰਿਟਵੀਟ ਹੋ ਰਹੇ ਹਨ, ਜੋ ਫਿਲਮ ਦੇ ਪ੍ਰਤੀ ਦਰਸ਼ਕਾਂ ਦੀ ਦੀਵਾਨਗੀ ਦਰਸਾਉਂਦੀ ਹੈ 3 ਮਿੰਟ ਤੇ 39 ਸੈਂਕਿੰਡ ਦੇ ਇਸ ਟਰੇਲਰ ‘ਚ ਦਿਖਾਏ ਗਏ ਅਤਿਆਧੁਨਿਕ ਹਥਿਆਰ, ਏਲੀਅਨ, ਉੱਡਣ ਤਸਤਰੀ, ਕਲਰਫੁਲ ਕਾਸਟਿਊਮਜ਼ ਆਦਿ ਦਰਸ਼ਕਾਂ ਦੇ ਮਨ ‘ਚ ਉਤਸੁਕਤਾ ਪੈਦਾ ਕਰਨ ਵਾਲੇ ਹਨ

 

ਪ੍ਰਸਿੱਧ ਖਬਰਾਂ

To Top