Breaking News

ਮੋਦੀ ਵੱਲੋਂ ਵੈੱਬਸਾਈਟ ਦਾ ਪੰਜਾਬੀ ਵਰਜਨ ਲਾਂਚ

ਚੰਡੀਗੜ੍ਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬੀ ਭਾਸ਼ਾ ਨਾਲ ਮੋਹ ਦੀਆਂ ਤੰਦਾਂ ਪੀਡੀਆਂ ਕਰਦਿਆਂ ਆਪਣੀ ਸਰਕਾਰੀ ਵੈੱਬਸਾਈਟ ਪੰਜਾਬੀ ‘ਚ ਵੀ ਲਾਂਚ ਕੀਤੀ ਹੈ। ਇਹ ਵੈੱਬਸਾਈਟ  ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ 9 ਖੇਤਰੀ ਭਾਸ਼ਾਵਾਂ ‘ਚ ਵੀ  ਹੈ।
ਗੁਜਰਾਤੀ, ਬੰਗਾਲੀ, ਕੰਨੜ, ਮਲਿਆਲਮ, ਮਰਾਠੀ, ਉੜੀਆ , ਤੇਲਗੂ ਅਤੇ ਤਮਿਲ ਭਾਸ਼ਾਵਾਂ ਤੋਂ ਇਲਾਵਾ ਹੁਣ ਇਸ ਵੈੱਬਸਾਈਟ ਦਾ ਪੰਜਾਬੀ ਵਰਜਨ ਵੀ ਲਾਂਚ ਕੀਤਾ ਗਿਆ ਹੈ।
http://www.pmindia.gov.in/pa/

pm

ਪ੍ਰਸਿੱਧ ਖਬਰਾਂ

To Top